ਅਮਰੀਕੀ ਸਾਹਿਤ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਅਮਰੀਕੀ ਸਾਹਿਤ ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ Jump to navigation Jump to search ਇਸ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। ਅਮਰੀਕੀ ਸਾਹਿਤ ਸੰਯੁਕਤ ਰਾਜ ਅਮਰੀਕਾ ਅਤੇ ਇਥੋਂ ਦੀਆਂ ਪਿਛਲੀਆਂ ਕਲੋਨੀਆਂ ਦੇ ਖੇਤਰ ਵਿੱਚ ਰਚੇ ਸਾਹਿਤ ਨੂੰ ਕਹਿੰਦੇ ਹਨ। ਆਪਣੇ ਆਰੰਭਿਕ ਇਤਿਹਾਸ ਦੇ ਦੌਰਾਨ, ਅਮਰੀਕਾ ਅਜੋਕੇ ਸੰਯੁਕਤ ਰਾਜ ਅਮਰੀਕਾ ਦੇ ਪੂਰਬੀ ਤੱਟ ਤੇ ਬ੍ਰਿਟਿਸ਼ ਕਲੋਨੀਆਂ ਦੀ ਇੱਕ ਲੜੀ ਸੀ। ਇਸ ਲਈ ਇਸ ਦੀ ਸਾਹਿਤਕ ਪਰੰਪਰਾ ਅੰਗਰੇਜ਼ੀ ਸਾਹਿਤ ਦੀ ਵਿਆਪਕ ਪਰੰਪਰਾ ਨਾਲ ਜੁੜੇ ਤੌਰ 'ਤੇ ਸ਼ੁਰੂ ਹੁੰਦੀ ਹੈ। ਆਧੁਨਿਕ ਕਾਲ ਦੇ ਅਮਰੀਕੀ ਸਾਹਿਤ ਨੇ ਸੰਸਾਰ ਸਾਹਿਤ ਉੱਤੇ ਆਪਣੀ ਛਾਪ ਛੱਡੀ ਹੈ। ਵਿਸ਼ੇਸ਼ ਤੌਰ 'ਤੇ ਸ਼ੈਲੀ ਅਤੇ ਪ੍ਰਯੋਗ ਦੇ ਖੇਤਰਾਂ ਵਿੱਚ ਨਵੇਂ ਵਿਚਾਰ ਇੱਥੋਂ ਨਿਕਲ ਕੇ ਪੂਰੇ ਸੰਸਾਰ ਦੇ ਸਾਹਿਤ ਵਿੱਚ ਪਭਾਵ ਪਾਉਂਦੇ ਰਹੇ/ਰਹੇ ਹਨ। ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। v t e "https://pa.wikipedia.org/w/index.php?title=ਅਮਰੀਕੀ_ਸਾਹਿਤ&oldid=548933" ਤੋਂ ਲਿਆ ਕੈਟੇਗਰੀਆਂ: ਬੇ-ਹਵਾਲਾ ਲੇਖ ਮੁੱਢ ਸਾਹਿਤ ਅਮਰੀਕੀ ਸਾਹਿਤ ਨੇਵੀਗੇਸ਼ਨ ਮੇਨੂ ਨਿੱਜੀ ਸੰਦ ਲਾਗਇਨ ਨਹੀਂ ਹੋ ਗੱਲ-ਬਾਤ ਯੋਗਦਾਨ ਖਾਤਾ ਬਣਾਓ ਦਾਖਲ ਨਾਮਸਥਾਨ ਸਫ਼ਾ ਗੱਲਬਾਤ ਬਦਲ ਵਿਊ ਪੜ੍ਹੋ ਸੋਧੋ ਅਤੀਤ ਵੇਖੋ More ਖੋਜ ਨੇਵੀਗੇਸ਼ਨ ਮੁੱਖ ਸਫ਼ਾ ਸੱਥ ਹਾਲੀਆ ਤਬਦੀਲੀਆਂ ਹਾਲੀਆ ਘਟਨਾਵਾਂ ਰਲ਼ਵਾਂ ਸਫ਼ਾ ਮਦਦ ਦਾਨ ਕਰੋ ਵਿਕੀ ਰੁਝਾਨ ਵਧੇਰੇ ਵੇਖੇ ਜਾਣ ਵਾਲੇ ਸਫ਼ੇ ਹਮੇਸ਼ਾ ਪੁੱਛੇ ਜਾਣ ਵਾਲੇ ਪ੍ਰਸ਼ਨ ਸੰਦ ਕਿਹੜੇ ਸਫ਼ੇ ਇੱਥੇ ਜੋੜਦੇ ਹਨ ਸਬੰਧਤ ਤਬਦੀਲੀਆਂ ਖ਼ਾਸ ਸਫ਼ੇ ਪੱਕੀ ਲਿੰਕ ਸਫ਼ੇ ਬਾਬਤ ਜਾਣਕਾਰੀ ਇਸ ਸਫ਼ੇ ਦਾ ਹਵਾਲਾ ਦਿਉ Short URL Wikidata ਆਈਟਮ ਛਾਪੋ/ਬਰਾਮਦ ਕਰੋ ਕਿਤਾਬ ਤਿਆਰ ਕਰੋ PDF ਵਜੋਂ ਲਾਹੋ ਛਪਣਯੋਗ ਸੰਸਕਰਣ ਹੋਰ ਪ੍ਰਾਜੈਕਟਾਂ ਵਿੱਚ Wikimedia Commons ਹੋਰ ਬੋਲੀਆਂ ਵਿੱਚ العربية Asturianu Azərbaycanca Беларуская Български বাংলা Bosanski Català Čeština Dansk Deutsch English Español Eesti فارسی Suomi Français हिन्दी Hrvatski Magyar Bahasa Indonesia Italiano 日本語 ქართული 한국어 Kurdî Latina മലയാളം Nederlands Norsk bokmål Polski پنجابی Português Русский සිංහල Simple English Slovenčina Slovenščina Српски / srpski Svenska தமிழ் Tagalog Türkçe Українська Tiếng Việt Winaray 中文 Bân-lâm-gú ਜੋੜ ਸੋਧੋ ਇਸ ਸਫ਼ੇ ਵਿੱਚ ਆਖ਼ਰੀ ਸੋਧ 9 ਅਕਤੂਬਰ 2020 ਨੂੰ 13:05 ਵਜੇ ਹੋਈ। ਇਹ ਲਿਖਤ Creative Commons Attribution/Share-Alike License ਦੇ ਤਹਿਤ ਉਪਲਬਧ ਹੈ; ਵਾਧੂ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਤਫ਼ਸੀਲ ਲਈ ਵਰਤਣ ਦੀਆਂ ਸ਼ਰਤਾਂ ਵੇਖੋ। Wikipedia® ਮੁਨਾਫ਼ਾ ਨਾ ਕਮਾਉਣ ਵਾਲ਼ੀ ਵਿਕੀਮੀਡੀਆ ਫ਼ਾਊਂਡੇਸ਼ਨ, ਇਨਕੌਰਪੋਰੇਟਡ ਦਾ ਰਜਿਸਟ੍ਰਡ ਟ੍ਰੇਡਮਾਰਕ ਹੈ। ਪਰਦਾ ਨੀਤੀ ਵਿਕੀਪੀਡੀਆ ਬਾਰੇ ਦਾਅਵੇ ਮੋਬਾਈਲੀ ਦਿੱਖ ਵਿਕਾਸਕਾਰ Statistics Cookie statement