ਹੋਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੋਰਸ
ਐਂਤਨ ਵਾਨ ਵੇਰਨਰ ਦਾ ਕਲਪਿਤ ਹੋਰਸ
ਜਨਮਕੁਇੰਟਸ ਹੋਰਸੀਆ ਫਲਾਕਸ
8 ਦਸੰਬਰ 65 ਈਪੂ
Venusia, ਇਟਲੀ, ਰੋਮਨ ਰਿਪਬਲਿਕ
ਮੌਤ27 ਨਵੰਬਰ 8 ਈਪੂ (ਉਮਰ 56)
ਰੋਮ
ਕਬਰਰੋਮ
ਵੱਡੀਆਂ ਰਚਨਾਵਾਂਓਡਜ, Satires, Ars Poetica
ਕੌਮੀਅਤਰੋਮਨ
ਕਿੱਤਾਸੈਨਿਕ, scriba quaestorius, ਕਵੀ
ਪ੍ਰਭਾਵਿਤ ਹੋਣ ਵਾਲੇGarcilaso de la Vega, Juan Boscán Almogáver, Torquato Tasso, Pierre de Ronsard, Luis de León
ਵਿਧਾਪ੍ਰਗੀਤਕ ਕਵਿਤਾ

ਕੁਇੰਟਸ ਹੋਰਸੀਆ ਫਲਾਕਸ (8 ਦਸੰਬਰ 65 ਈਪੂ – 27 ਨਵੰਬਰ 8 ਈਪੂ), ਅੰਗਰੇਜ਼ੀ ਬੋਲਣ ਵਾਲੇ ਜਗਤ ਵਿੱਚ ਹੋਰਸ (/ˈhɔrɪsˌ ˈhɒr-/) ਵਜੋਂ ਮਸ਼ਹੂਰ, ਅਗਸਟਸ ਦੇ ਵੇਲੇ ਮੋਹਰੀ ਰੋਮਨ ਪ੍ਰਗੀਤਕ ਕਵੀ ਸੀ। ਭਾਸ਼ਾ-ਮਾਹਿਰ ਕੁਇੰਤਲੀਅਨ ਕੇਵਲ ਉਸਦੇ ਓਡਜ ਨੂੰ ਹੀ ਪੜ੍ਹਨਯੋਗ ਲਾਤੀਨੀ ਪ੍ਰਗੀਤ ਮੰਨਦਾ ਸੀ: "ਉਹ ਕਈ ਵਾਰ ਉੱਚਾ ਹੋ ਸਕਦਾ ਹੈ, ਪਰ ਫਿਰ ਵੀ ਉਹ, ਸੁਹਜ ਅਤੇ ਸੁਨੱਖ ਪੱਖੋਂ ਪੂਰੀ ਤਰ੍ਹਾਂ ਲਬਰੇਜ਼ ਹੈ, ਉਸ ਦੇ ਬਿੰਬ ਪਰਭਾਵਸ਼ੀਲ ਹਨ, ਅਤੇ ਸ਼ਬਦਾਂ ਦੀ ਆਪਣੀ ਚੋਣ ਵਿੱਚ ਵਾਹਵਾ ਪ੍ਰਬੀਨ ਹੈ।"[1]

ਹਵਾਲੇ[ਸੋਧੋ]

  1. Quintilian 10.1.96. The only other lyrical poet Quintillian thought comparable with Horace was the now obscure poet/metrical theorist, Caesius Bassus (R. Tarrant, Ancient receptions of Horace, 280)